ਦੁਬਈ 'ਚ ਪਿਛਲੇ ਦਿਨੀਂ ਬੁਡੋਕਾਨ ਕਰਾਟੇ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਟਾਹਲੀ ਸਾਹਿਬ ਦੇ 2 ਬੱਚੇ, 12 ਸਾਲਾਂ ਜਪਲੀਨ ਕੌਰ ਅਤੇ 9 ਸਾਲਾ ਅੰਗਦਬੀਰ ਸਿੰਘ ਨੇ ਗੋਲਡ ਮੈਡਲ ਜਿੱਤਿਆ ਹੈ। ਬੱਚਿਆਂ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਬਹੁਤ ਮਾਣ ਹੈ ਉਨ੍ਹਾਂ ਦੇ ਬੱਚਿਆਂ ਨੇ ਵਿਸ਼ਵ ਪੱਧਰ 'ਤੇ ਪੰਜਾਬ ਦਾ ਅਤੇ ਭਾਰਤ ਦਾ ਨਾਂਅ ਰੋਸ਼ਨ ਕੀਤਾ ਅਤੇ ਉਮੀਦ ਕਰਦੇ ਹਾਂ ਕਿ ਦੋਵੇਂ ਬੱਚੇ ਅੱਗੇ ਵੀ ਹੋਰ ਬੁਲੰਦੀਆਂ 'ਤੇ ਪਹੁੰਚਣਗੇ । ਬੱਚਿਆਂ ਦੇ ਦਾਦਾ ਬਲਦੇਵ ਸਿੰਘ ਦਾ ਕਹਿਣਾ ਕਿ ਉਨ੍ਹਾਂ ਬੱਚਿਆਂ ਨੂੰ ਦੱਸਿਆ ਸੀ ਵੀ ਇਸ ਖੇਡ 'ਚ ਸੱਟਾਂ ਲੱਗ ਜ਼ਖਮੀ ਹੋਣ ਦਾ ਖਤਰਾ ਵੀ ਰਹਿਣਾ ਹੈ।
.
Children of Punjab won gold in Karate Championship in Dubai.
.
.
.
#KarateChampionshipinDubai #punjabnews #dubai